Pages

Saturday, January 22, 2011

ਨਾਂ ਹੀ ਕੋਈ ਮਾਂ ਆਪਣੀਂ ਕੁੱਖ ਵਿੱਚ ਧੀ ਨੂੰ ਮਾਰੇ,

ਨਾਂ ਹੀ ਕੋਈ ਮਾਂ ਆਪਣੀਂ ਕੁੱਖ ਵਿੱਚ ਧੀ ਨੂੰ ਮਾਰੇ, 
ਓਹ ਵੀ ਤਾਂ ਕਦੇ ਧੀ ਹੀ ਸੀ ਇਸ ਗੱਲ ਦੀ ਸੋਚ ਵਿਚਾਰੇ, 
ਜੱਗ ਦੇਖ ਲਵੇ ਕੋਈ ਜਾਨ੍ਹ ਨਵੀਂ ਲਿਟੇ ਉਹਦੀ ਅੱਖ ਵੀ ਖੁੱਲ ਜਾਵੇ, 
ਹਰ ਦਿਲ ਵਿੱਚ ਵਧੇ ਪਿਆਰ ਰੱਬਾ ਜੱਗ ਨਫ਼ਰਤ ਕਰਨੀਂ ਭੁੱਲ ਜਾਵੇ....!

No comments:

Post a Comment