Pages

Monday, May 23, 2011

ਸਾਡੇ ਪਿਆਰ ਨੂੰ ਪੈਰਾਂ ਵਿੱਚ ਰੋਲਿਆ ਓਸ ਨੇ,,,,,,,,,,,,,,,,,,,,,,,,,,,,,,,,,,,,,,,,,,,,,,

ਸਾਡੇ ਪਿਆਰ ਨੂੰ ਪੈਰਾਂ ਵਿੱਚ ਰੋਲਿਆ ਓਸ ਨੇ,
ਰੱਬ ਕਰੇ ਏਨਾ ਪਿਆਰ ਓਸਨੂੰ ਵੀ ਹੋਵੇ ਕਾਸ਼,
ਫਿਰ ਲੱਗੀਏ ਓਸਨੂੰ ਜਾਨ ਤੋ ਪਿਆਰੇ ਅਸੀਂ,
ਪਰ ਸਾਡੀ ਝਲਕ ਨਾਂ ਓਸਦੇ ਆਸ ਪਾਸ ਹੋਵੇ,
ਰੋਵੇ ਓਹ ਵੀ ਦਿਲੋਂ ਮਜਬੂਰ ਹੋਕੇ,
ਤਦ ਸੱਟ ਸਾਡੀ ਦਾ ਓਸ ਨੂੰ ਅਹਿਸਾਸ ਹੋਵੇ,
ਥੱਕ ਹਾਰ ਕੇ ਮੰਗੇ ਓਹ ਵੀ ਦਿਲ ਸਾਡਾ,
ਤੇ ਫਿਰ ਓਹਦੇ ਕਦਮਾਂ ’ਚ ਮੇਰੀ ਲਾਸ਼ ਹੋਵੇ…

No comments:

Post a Comment