Thursday, June 30, 2011

I started to remember.......................

      


I closed my eyes for a while then I started to remember...
You , your smile , your words when we were together...
and I asked my self , where is this cute & romantic lover...
Where is his promise to make me happy and better...
Sure that u forgot me and you choosed to be for another..
It's seems that it is ur hobby ,you were born like that.."a lier"

ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ----------------

ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ
ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ
ਤੂੰ ਅਦਾਵਾਂ ਦੇ ਰੰਗ ਡੌਲਦੀ ਰਹਿ
ਮੈਂ ਲਫ਼ਜਾਂ ' ਚ ਮਹਿਕ ਘੌਲਦਾ ਰਵਾਂਗਾਂ
ਅਹਸਾਸਾਂ ਤੇਰੇ ਨੂੰ ਜ਼ਹਿਨ ' ਚ ਵਸਾ ਕੇ
...ਮੈਂ ਨਜ਼ਮ ਪਿਆਰ ਦੀ ਸੌਚਦਾ ਰਵਾਂਗਾ
ਤੇਰੇ ਡਿਗਦੇ ਹੰਝੂਆਂ ' ਚ ਕਲਮ ਡਬੌ ਕੇ
ਦਰਦ ਇਸਕੌ ੳ ਮੌਹਬਤ ਦੇ ਲਿਖਦਾ ਰਵਾਂਗਾ !

Tuesday, June 28, 2011

Ghumar Sabb Slideshow

Ghumar Sabb Slideshow: "TripAdvisor™ TripWow ★ Ghumar Sabb Slideshow ★ to Luxembourg. Stunning free travel slideshows on TripAdvisor"

Wednesday, June 22, 2011

ਬਿਨਾ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ...................

ਬਿਨਾ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ


ਦੁੱਧਾਂ ਬਾਝ ਨਾ ਰਿਝਦੀ ਖ਼ੀਰ ਸਾਈਂ,

ਸਿਦਕ ਧਾਰ ਕੇ ਤੁਸਾਂ ਯਕੀਨ ਕੀਤਾ,

ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈਂ..............



Friday, June 17, 2011

♥ਦਿਲ ਦੇ ਬਜ਼ਾਰ ਚ ਅਸੀਂ ਸਭ ਤੋਂ ਗਰੀਬ ਹਾਂ____

 ♥¸.•*´¨`*•.¸¸.•*´¨`*•.¸¸.•*´¨`


*•.¸.•♥ਦਿਲ ਦੇ ਬਜ਼ਾਰ ਚ ਅਸੀਂ ਸਭ ਤੋਂ ਗਰੀਬ ਹਾਂ____
ਖਾਬਾਂ ਦੀ ਦੁਨੀਆਂ ਚ ਅਸੀਂ ਇੱਕੋ ਬਦਨਸੀਬ ਹਾਂ_____
ਉਹਨਾਂ ਕੋਲ ਸਾਡੇ ਲਈ ਵਕਤ ਵੀ ਨਹੀਂ ਤੇ ਲੋਕ_______
ਸਮਝਦੇ ਨੇ ਅਸੀਂ ਉਹਨਾਂ ਦੇ ਸਭ ਤੋ ਕਰੀਬ ਹਾਂ♥•.¸¸.•♥´¨`♥•.¸¸.•♥´¨`♥•.¸¸.•♥                                          

♥ ♥ ♥ ♥ ♥ ਅਸੀ ਤਾ ਬਸ ਆਪਣੇਆ ਦਾ ਸਹਾਰਾ ਮੰਗਿਆ ਸੀ ♥ ♥ ♥ ♥ ♥

                               

  
 ♥ ਅਸੀ ਤਾ ਬਸ ਆਪਣੇਆ ਦਾ ਸਹਾਰਾ ਮੰਗਿਆ ਸੀ  ♥  ♥  ♥  ♥  ♥ 

ਧੁੰਦਲਾ ਹੀ ਸਹੀ ਇੱਕ ਸਿਤਾਰਾ ਮੰਗਿਆ ਸੀ

ਰਾਤ ਵੀ ਦੇ ਗਈ ਸਾਨੂੰ ਤਾ ਯਾਰੋ ਦਗਾ 

ਜਦ ਖਾਬਾਂ ਵਿੱਚ ਉਹਦਾ ਇੱਕ ਨਜ਼ਾਰਾ ਮੰਗਿਆ ਸੀ ♥ 

------------------------------------------------------sachi gallllllllllllllllllllllllllllllll

   






♥ ਬਸ ਇਹੀ ਇੱਕ ਆਦਤ ਮੈਨੂੰ ਉਸਦੀ ਚੰਗੀ ਲਗਦੀ ਹੈ,

ਉਦਾਸ ਕਰ ਕੇ ਮੈਨੂੰ ਉਹ ਖੁਦ ਵੀ ਖੁਸ਼ ਨਹੀ ਰਹਿ ਸਕਦੀ ♥

Wednesday, June 15, 2011

trueeeee wordsssssssssssssssssssss

Akhan Bhar Jaan Ta Hanju Dulan Na Devi
Yaad Meri Nu Dil Cho Bhulan Na Devi
Kade Mann Nu V Daultaa Te Dulan Na Devi
Haneri Dukhaa Di V Kade Yaraa Jhulan Na Devi
Kite Ne Jehre Vaade Tere Naal Umraa De
Dekhi Unhaa Nu Pairaa Ch Rulan Na Devi

my lifeeeeeeeeeeeeeeeeeeeeeeeee

ਜਿੱਥੇ ਸਾਨੂੰ ਤੋਰਿਆ ਤੂੰ, ਉੱਥੇ ਅਸੀ ਤੁਰ ਗਏ,
ਕਰ ਵਫ਼ਾਦਾਰੀਆਂ ਵੀ ਮਿੱਟੀ ਵਿੱਚ ਰੁਲ ਗਏ,
ਪਤਾ ਨੀ ਕਿਵੇਂ ਜਿੰਦ ਸਾਡੀ ਕੰਡਿਆਂ ਨਾਲ ਖਹਿ ਗਈ,
ਦੱਸੀ ਯਾਰਾ ਕਮੀ ਕਿੱਥੇ ਸਾਡੇ ਵਿੱਚ ਰਹਿ ਗਈ...

ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ _-----

ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ ____
ਸੁੱਕੇ ਹੋਏ ਨੈਣਾਂ 'ਚ ਚਨਾਬ ਆ ਜਾਂਦਾ ਸਾਰੀ ਰਾਤ ਧੜਕ ਕੇ ਦਿਲ ਪਹਿਰਾ ਦਿੰਦਾ___
ਪਤਾ ਨਹੀਂ ਕਿੱਥੋ ਤੇਰਾ ਖੁਆਬ ਆ ਜਾਂਦਾ

Wednesday, June 8, 2011

♥ ਉਹ ਮੈਨੂੰ ਕਹਿੰਦੀ ਹੁੰਦੀ ਸੀ__♥

 
                                                           ♥ ਉਹ ਮੈਨੂੰ ਕਹਿੰਦੀ ਹੁੰਦੀ ਸੀ__ ਮੈਨੂੰ ਅੱਖਾਂ ਬੰਦ ਕਰਕੇ ਯਾਦ ਕਰ ਲਿਆ ਕਰੀ

                                                            ਮੈਂ ਤੇਰੀ ਹਰੇਕ ਗੱਲ ਦਾ ਜਵਾਬ ਦੇ ਦਿਆਂ ਕਰਾਂਗੀ

                                                                ਮੈਂ ਤਾਂ ਉਸੇ ਤਰਾਂ ਹੀ ਕਰ ਰਿਹਾ ਹਾਂ __ਪਰ ਉਸਦਾ ਜਵਾਬ ਹਲੇ ਤੀਕ ਨਹੀ ਆਇਆ ♥

ਅਸੀ ਪਿਆਰ ਓਹਨੂੰ ਕਰਦੇ ਸੀ ਹੱਧ ਨਾਲੋ ਵੱਧ,


ਅਸੀ ਪਿਆਰ ਓਹਨੂੰ ਕਰਦੇ ਸੀ ਹੱਧ ਨਾਲੋ ਵੱਧ,
ਜਾਨ ਦੇ ਕੇ ਯਾਰੀ ਨਿਭਾ ਦਿੱਤੀ...
ਕੀਤੇ ਠੰਡ ਨਾਲ ਨਾ ਹੋ ਜਾਣ ਓਹਦੇ ਅੰਗ ਨੀਲੇ,
ਅਸੀ ਆਪਣੀ ਚਿਤਾ ਜ੍ਲਾ ਦਿਤੀ...
ਲਗਦਾ ਰਹੇ ਸੇਕ ਓਹਨੂ ਕੋਸਾ-ਕੋਸਾ,
ਅਸੀ ਰੂਹ ਤਕ ਆਪਣੀ ਮੁੱਕਾ ਦਿਤੀ...
ਸੋਚਦੇ ਸੀ ਕਿ ਸਾਡੀ ਕੁਰਬਾਨੀ ਨੇ ਓਹਨੂ,
ਸਾਡੀ ਸੱਚੀ ਮੋਹਬੱਤ ਦਿਖਾ ਦਿਤੀ...
ਪਰ ਓ ਇਹੀ ਕਿਹੰਦੇ ਰਹੇ,
ਕਿ ਏਨੀ ਛੇਤੀ ਕਿਉ ਧੂਣੀ ਬੁਜਾ ਦਿੱਤੀ….
<<<<ghumar >>>>