Pages

Monday, July 25, 2011

ਕਦੀ ਥੋੜਾ ਕਦੀ ਬਹੁਤਾ ਖੁਸ਼ ਹੋ ਲਈ ਦਾ

ਕਦੀ ਥੋੜਾ ਕਦੀ ਬਹੁਤਾ ਖੁਸ਼ ਹੋ ਲਈ ਦਾ
ਆਇਆ ਅੱਖਾਂ ਵਿੱਚ ਹੰਝੂ ਲੁਕੋ ਲਈ ਦਾ
ਯਾਦ ਅਪਣਿਆ ਦੀ ਜਦਿ ਬੜਾ ਹੀ ਸਤਾਵੇ
ਉਦੋ ਬੈਠ ਕਿਸੇ ਨੁੱਕਰ ਤੇ ਰੋ ਲਈ ਦਾ

No comments:

Post a Comment