Saturday, July 23, 2011

Tera Mere Ki Rishta..?

Aksar Lok Eh Puchde Ne,
Tera Mera Ki Rishta ?
Main Aksar Ehi Khenda Haan,
Jo Rab Ne Banaya,
Ohi Sahamne Aaya.

Heer..................

Tere naina vich vekhda main tasveer aavadi,
Tere hathan vich labhda main taqdeer aavadi.
Tere ishq vich ranjhe varga haal “Helly ” da
Tainu akhda firan main heer aavadi.

Tera Ishq Ik Nasha Hai, Is Nashe Ch Main Choor Haan.


Tera Ishq Ik Nasha Hai, Is Nashe Ch Main Choor Haan.
Teri Udeek Ch Ik Maja Hai, Is Maje Ch Main Choor Haan.
Na Inkaar Di Te Na Hi Ikraar Di Haami Bhardi Aein Tu,
Dil Khichvi Eh Ada Hai, Is Ada Ch Main Choor Haan.
Nit Merian Duavaan Da Sirlekh Hai Tera Na Adiyee,
Dil Ch Tere Layee Wafa Hai Is Wafa Ch Main Choor Haan.
Kehen Nu Tan Bahut Hai, Par  Keha Maithon Janda Nahi,
Mainu Ishq Ch Mili Eh Saza Hai, Is Saza Ch Main Choor Haan.
Tere Na Piche Na “Dubb” Da Kise Thakti Te Likhiya Javega,
Apne Ghar Da Hona Eh Pata Hai, Is Pate Ch Main Choor Haan.

Friday, July 22, 2011

Ikk gall puchan sach dassi rabba,

Ikk gall puchan sach dassi rabba,
Mainu dukhan da sagar banaya kyon?
Tu jaanda si mainu eh raas ni auni,
Fer es duniya wich lyaya kyon?

Main saari umar hi ronda reha
Mainu chupp kise vi karaya nahi
Sukh aheja gaya mainu chhadd ke ki
Fer kade vi vapas aya nahi

Mere hanju smete jekar koi
Har taraf paani hi paani ho jave
Mere dard smete jekar koi
Ikk navi hi duniya ban jave

Saanu mile sada hi dukh yaaro
Sukh kol kade vi aya nahi
Assi vi nikle haan teeth pake
Kade palla ena toh chhudaya nahi

Hanjuan ne vaina taan band kitta
Par dil de zakham sada risde rahe
Assa lakhan chhupaye tere ditte fatt
Par lokan nu eh sada disde rahe 

ਸਾਨੂੰ ਵੀ ਹੁਣ ਖੁਦ ਉਜੜਨਾ ਆ ਗਿਆ,

ਸਾਨੂੰ ਵੀ ਹੁਣ ਖੁਦ ਉਜੜਨਾ ਆ ਗਿਆ,
ਕਿਸੇ ਨੂੰ ਬੁਰਾ ਕਹਿੰਦੇ ਨਹੀ ਹੁਣ
ਸਾਨੂੰ ਵੀ ਹੁਣ ਸਮੇਂ ਨਾਲ ਬਦਲਣਾ ਆ ਗਿਆ,
ਕਿਸੇ ਦੀ ਯਾਦ ਵਿੱਚ ਰੌਂਦੇ ਨਹੀ ਹੁਣ
ਸਾਨੂੰ ਵੀ ਹੁਣ ਚੁੱਪ ਚਾਪ ਜਲਣਾ ਆ ਗਿਆ,
ਗੁਲਾਬਾ ਨੂੰ ਹੁਣ ਰੱਖ ਆਪਣੇ ਕੋਲ ਹੀ ਤੂੰ
ਸਾਨੂੰ ਤਾ ਹੁਣ ਕੰਢਿਆ ਤੇ ਚੱਲਣਾ ਆ ਗਿਆ, 

♥ ਉਹ ਮੈਨੂੰ ਕਹਿੰਦੀ ਹੁੰਦੀ ਸੀ__♥

ਮਿਟਾਉਣਾ ਚਾਹਵਾੰ ਤਾਂ ਨਹੀ ਮਿਟੇਗਾ ਓਹਦਾ ਨਾਮ ਮੇਰੇ ਦਿਲ ਤੋਂ...
ਕਿਉਂ ਕਿ ਮਿਟਾਇਆ ਓਹ ਜਾਦਾ ਐ ਜੋ ਗਲਤੀ ਨਾਲ ਲਿਖਆ ਜਾਵੇ....

------------------------------------------------------------------------
ਅੱਜ ਕਿਸੇ ਨੇ ਮੇਰੇ ਤੋਂ ਪੁਛਿਆ ਕਿ ਪਿਆਰ ਦਾ ਅਸਲੀ ਮਤਲਬ ਕੀ ਹੁੰਦਾ.ਹੈ .......

ਮੈਂ ਕਿਹਾ ਜੋ ਮਤਲਬ ਲਈ ਕੀਤਾ ਜਾਵੇ ਉਹ ਪਿਆਰ ਹੀ ਕੀ ???

-----------------------------------------------------------------
ਚਿਤ ਨਹੀਂ ਲੱਗਦਾ ਜਦੋ ਦਾ ਦਿਲ ਥੋਖਾ ਖਾ ਗਿਆ_____ਚੰਗੀ ਭਲੀ ਜ਼ਿੰਦਗੀ ਨੂੰ ਕੋਈ ਨਜ਼ਰ ਲਾ ਗਿਆ

ਮਰਜਾਣੇ ਇਸ਼ਕ ਦਾ ਲੱਭਦਾ ਨਹੀਂ ਇਲਾਜ ਕੋਈ______ਜਿਸ ਵੈਦ ਨੇ ਵੀ ਵੇਖਿਆ ੳਹੀ ਸਿਰ ਹਿਲਾ ਗਿਆ...

---------------------------------------------------------------------------------------------------
ਪਹਿਲਾਂ ਤਾਂ ਉਦਾਸ ਹੋਏ ! ਯਾਰਾਂ ਗਲ ਲੱਗ ਰੋਏ !
ਫੇਰ ਅਸੀਂ ਸਿਖ ਲਈ ਅਦਾ ਚੁੱਪ ਰਹਿਣ ਦੀ !
ਹੌਲੀ ਹੌਲੀ ਆਦਤ ਹੀ ਪੈਗੀ ਦੁੱਖ ਸਹਿਣ ਦੀ.....!!!

Thursday, July 14, 2011

Sada yaar bilaaa.........ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ


ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ
ਧੁੱਪਾਂ ਵਿੱਚ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ
ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...
ਠੇਕਾ ਨੇਹਰ ਵਾਲਾ , ਤੇ ਨੇਸ੍ਕੈਫੇ .
ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ,
ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ
ਯੂਥ-ਫੈਸਟੀਵਲ ਤੇ ਮਾਨ ਮਰਜਾਣੇ ਯਾਦ ਆਉਣਗੇ,

ਮਹਿਕ ਸਰੋਂ ਦੇ ਫੁੱਲਾਂ ਦੀ 'ਮਾਨਕ ਮਾਜਰੇ ' ਤੇ ਜੋ
ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ,
ਲਾ ਕੇ ਪੈੱਗ ਜ਼ਿੱਦ ਜੱਟਾਂ ਵਾਲੀ ਸਦਾ ਸੀ ਪੁਗਾਈ
ਹੋ ਕੇ tait ਗਾਏ ਸੜਕਾਂ ਤੇ ਗਾਣੇ ਯਾਦ ਆਉਣਗੇ,

Wednesday, July 13, 2011

Kuch Bikhare Moti...

Zakham Jab Mere Seene K Bhar Jayenge 
Aansu B Moti Bankar Bikhar Jaeenge 
Ye Mat Puchna Kis Kis Ne Dard Diya 
Warna Kuch Apno Ke Bhi Chehre Utar Jayenge
---------------------------------------------------------------
mujhe dard ee ishq ka maza malum hai,
darde dil ki inteha malum hai.. 
zindigi mein kabhi muskurane ki dua na dena 
mujhe pal bhar muskurane ki saza malum hai..

-----------------------------------------------------------
Guzar gaye woh chaman se bahar ki tarah,
aankhon main bas gaye hai intezaar ki tarah,
kaise bhula de unhe hum apni yaadon se,
unhone inkaar bhi kiya izhaar ki tarah……

Tuesday, July 12, 2011

ਪਿਆਰ ਉਹ ਜੋ ਰੂਹਾਂ ਦੇ ਤੱਕ ਗੁਜਰੇ.....

ਪਿਆਰ ਉਹ ਜੋ ਰੂਹਾਂ ਦੇ ਤੱਕ ਗੁਜਰੇ.....
 ਤੱਕ ਕੇ ਪਿਆਰ ਜਤਾਉਨਾ ਕੋਈ ਪਿਆਰ ਨਹੀਂ...
ਦਿਲਾਂ ਵਿੱਚ ਜੇ ਫਾਸਲੇ ਰਹ ਜਾਵਣ... ..
ਸੱਜਣ ਗੱਲ ਲਾਉਣਾ ਕੋਈ ਪਿਆਰ ਨਹੀਂ... ..
ਜਿਉਂਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ...
 ਪਿਛੋਂ ਕਬਰ ਤੇ ਆਉਣਾ ਕੋਈ ਪਿਆਰ ਨਹੀਂ... ...
ਤੇਰਾ ਪਿਆਰ ਕੜਕਦੀ ਧੁੱਪ......
 ਸਮੇ ਦੇ ਨਾਲ ਹੀ ਢੱਲ ਗਿਆ ਵੇ..
.ਤੂੰ ਕੀ ਜਾਣੇ ਇੱਸ ਧੁੱਪੇ... ਸਾਡਾ ਕੀ - ਕੀ ਜੱਲ ਗਿਆ ਵੇ...
ਲੋਕੀ ਤੇਰੇ ਬਾਰੇ ਪੁੱਛਦੇ... ਮੁੱੜ - ਮੁੱੜ ਕੇ ਨਾ ਦੱਸਿਆ ਜਾਵੇ...
ਬਦੋਂ ਬਦੀਂ ਆ ਜਾਵਣ ਹੰਝੂ... ਉਤਲੇ ਮਨੋ ਨਾ ਹੱਸਇਆ ਜਾਵੇ...
ਅੱਖੀਆਂ ਦੀ ਲਾਲੀ ਤੱਕ ਸੱਜਨਾ... ਵੇ ਕਈ ਰਾਤਾਂ ਹੋਈਆਂ ਸੋਉਂਦੇ ਨਾ...
ਅਸੀਂ ਸੋਉਣਾ ਵੀ ਕਿਸ ਗੱਲੋਂ ਏ... ਜਦ ਸੁਪਨੇ ਦੇ ਵਿੱਚ ਆਉਂਦੇ ਨਾ...........

Friday, July 1, 2011

ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ..................?????????????/

ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ.......


 ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ ਪਛਤਾਉਂਦੇ ਨੇ.......
.
ਜੇ ਦਿਲ ਚ ਹੋਵੇ ਪਿਆਰ ਸੱਚਾ....................




 ਦਿਲ ਤੋੜਣ ਵਾਲੇ ਆਪ ਆ ਕੇ ਮਨਾਉਂਦੇ ਨੇ.............