ਬਾਦਸ਼ਾਹ ਸਚਾ ਰਬ ਅਲਮਾ ਦਾ , ਫ਼ਕਰ ਉਸਦੇ ਹੈਨ ਵਜੀਰ ਸਾਈ,
ਜ਼ਿਦ ਧਾਰ ਕੇ ਨਾਲ ਯਕੀਨ ਆਇਆ , ਅਸੀਂ ਚੇਲ੍ੜੇ ਤੇ ਤੁਸੀਂ ਪੀਰ ਸਾਈ ,
ਪਕੜ ਕੇ ਲਾਵਂਦਾ ਤੁਰਕ ਬਨੇ , ਬੇੜਾ ਡੁਬਦਾ ਡੂਬਨੇ ਨੀਰ ਸਾਈ ,
ਫ਼ਕਰ ਕੁਲ ਜਹਾਨ ਦਾ ਆਸਰਾ ਹੈ , ਤਾਪਿਆ ਫ਼ਕਰ ਦੀ ਪੀੜ ਅਮੀਰ ਸਾਈ ,
ਬਿਨਾ ਮੁਰਸ਼ਦਾ ਰਾਹ ਨਈ ਹਥ ਹੁੰਦੇ , ਦੁਦਾ ਬਾਜ ਨਾ ਰਿਜ੍ਦੀ ਖੀਰ ਸਾਈ ..
No comments:
Post a Comment