Largest Punjabi Shayari Collection Contains Sad Punjabi Shayari, Punjabi Love Shayari, Funny Punjabi Shayari, Punjabi Shayari Love, Punjabi SMS, Religious Punjabi Shayri, Punjabi Dosti Shayari, Shayari in Punjabi, Punjabi Poetry.
Thursday, February 17, 2011
Wednesday, February 16, 2011
The True Love Storyyyyy
dekhe nikke nikke bache ek munda ek kudi, dekh ohna nu khiyalan ne kahani ishq di buni, lage bahut he piyare peyar vich c shareeq, ek duje de c baithe bade he nazdeek, dar laga mainu kite ehna da peyar reh na jave wanjha, jive saiyan varhe pehla vakh hoye 'Heer' ate 'Ranjha'.......
(by ghumar dubb )
(by ghumar dubb )
Tuesday, February 8, 2011
2011 da mirza te sahiba
ਜਦ ਮਿਰਜਾ ਜੰਡ ਥੱਲੇ ਗਿਆ ਸੀ sleep
ਸਾਹਿਬਾਂ ਦੇ brothers ਆਗੇ ਲੇਕੇ ਲੰਡੀ jeep
ਸਾਰੇ ਭਰਾ aaye ਪਰ ikk ni aaya oh ਖੇਡ ਰਿਹਾ ਸੀ seep...
sister ਨੂ ਮਿਰਜੇ ਨਾਲ vekh ਕੇ ਵੀਰ ਹੌ ਗਏ mad ..................
kende ਸਾਹਿਬਾਂ ਨੂ thats very bad...
ਜਦ ਇਕ ਦੱਮ ਹੌਇਆ ਮਿਰਜਾ wake up
ਟੁਟੇ ਤੀਰ ਦੇਖ ਕੇ ਸਾਹਿਬਾਂ ਨੂ kenda
JA NI AJJ TON TERA MERA BREAK UP

Wednesday, February 2, 2011
Mere gamma di kaali raat ander,,
Mere gamma di kaali raat ander,,
Aja sohneya tu mehtab ban ke,
Mere dil di suni shakh ute,
Aa ke khid ja phir gulab ban ke,
Tere did layi piyase nain mere,
.........Vass ena ch ravi jhanab ban ke,
Mere lekhan di banjar zamin nu pher,
Sarsabaj karde punjab ban ke
ਕੁੜੀਆਂ ਬਹੁਤ ਸ਼ੇਤਾਨ ਨੇ ਪ੍ਲ ਚ ਕੱਡ ਲੈਂਦੀਆਂ ਜਾਨ ਨੇ..
ਕੁੜੀਆਂ ਬਹੁਤ ਸ਼ੇਤਾਨ ਨੇ ਪ੍ਲ ਚ ਕੱਡ ਲੈਂਦੀਆਂ ਜਾਨ ਨੇ..
ਪਹਿਲਾਂ ਦਿੰਦੀਆਂ ਨੇ ਸੋਹਣੀ smile ਦੀ look..
ਫੇਰ ਪਿਛੋ ਕਹਿੰਦੀਆਂ ਨੇ i am already book...
ਪਹਿਲਾਂ ਦਿੰਦੀਆਂ ਨੇ ਸੋਹਣੀ smile ਦੀ look..
ਫੇਰ ਪਿਛੋ ਕਹਿੰਦੀਆਂ ਨੇ i am already book...
ਲਿਖਣ ਵਾਲਿਆ ਸਿਰਫ ਇੱਕ ਵਾਰ ਲਿਖਦੇ,
ਲਿਖਣ ਵਾਲਿਆ ਸਿਰਫ ਇੱਕ ਵਾਰ ਲਿਖਦੇ,
ਮੇਰੇ ਕਰਮਾਂ ਚ ਮੇਰੇ ਯਾਰ ਦਾ ਪਿਆਰ ਲਿਖਦੇ ,
ਇੱਕ ਨਾ ਲਿਖੀਂ ਮੇਰੇ ਯਾਰ ਦਾ ਵਿਛੌੜਾ ਹੌਰ ਪਾਵੇਂ ਦੁੱਖ ਹਜ਼ਾਰ ਲਿਖਦੇ
ਹਸਰਤ ਇਹ ਨਹੀ ਕੇ ਗਮਾ ਦਾ ਤੂਫਾਨ ਟਲ ਜਾਵੇ.
ਹਸਰਤ ਇਹ ਨਹੀ ਕੇ ਗਮਾ ਦਾ ਤੂਫਾਨ ਟਲ ਜਾਵੇ....
ਫਿਕਰ ਤਾ ਇਹ ਹੈ ਕੇ ਤੇਰਾ ਦਿਲ ਨਾ ਬਦਲ ਜਾਵੇ ....
ਜੇ ਕਦੇ ਵੀ ਸਾਨੂੰ ਭੁਲਣਾ ਚਾਵੇ ਤਾ ਦਰਦ ਏਨਾ ਦੇਵੀ ......
.......ਕੇ ਸਾਡੀ ਜਾਨ ਨਿਕਲ ਜਾਵੇ.......
ਦੋ ਲਫਜ਼ ਲਿਖੇ ਅਸਾਂ ਤੇਰੇ ਲਈ
♥ ਦੋ ਲਫਜ਼ ਲਿਖੇ ਅਸਾਂ ਤੇਰੇ ਲਈ,,,ਤੂੰ ਵੀ ਸਾਡੇ ਲਈ ਕੁਝ ਲਿੱਖ ਸੱਜਣਾ ♥.....
♥ ਦੂਰ ਰਹਿ ਕੇ ਵੀ ਯਾਦ ਬਣਕੇ ਦਿਲ ਚ ਕਿਵੇਂ ਵਸ ਜਾਈਦਾ ,
ਇਹ ਯਾਦਾਂ ਦਾ ਹੁਨਰ ਸਾਥੋਂ ਸਿੱਖ ਸੱਜਣਾ ♥
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............
ਇਕ ਗੱਲ ਆਖਾਂ ਦਿਲਦਾਰਾ ਵੇ, ਭਾਵੇਂ ਲੱਗਦੈਂ ਸਾਨੂੰ ਪਿਆਰਾ ਵੇ...........
ਬੱਸ ਦੁਆ ਸਲਾਮ ਹੀ ਕਾਫੀ ਏ........
ਬੱਸ ਦੁਆ ਸਲਾਮ ਹੀ ਕਾਫੀ ਏ, ਇਹਨਾਂ ਕੱਚੀਆਂ ਨੀਹਾਂ ਦੀ,
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............
ਤਿਰਨਜਣਾਂ ਵਿਚ ਬੈਠੇ ਕੁੜੀਆਂ ਤੋਂ, ਨਹੀਂ ਤਾਅਨੇ ਮਿਹਣੇ ਲੈਣੇ ਵੇ...........
ਅਜੇ ਪੀਪਲੀ ਪੀਂਘਾਂ ਝੂਟਣੀਆਂ, ਨਹੀਂ ਦੁੱਖ ਦਿਲਾਂ ਦੇ ਸਹਿਣੇ ਵੇ
ਅਸੀਂ ਕਰਨੀ ਨਹੀਂ ਬਦਨਾਮ ਚੰਨਾਂ,
ਕਰਨੀ ਨਹੀਂ ਬਦਨਾਮ ਚੰਨਾਂ, ਵੇ ਰੁੱਤ ਇਹ ਤੀਆਂ ਦੀ,

Tuesday, February 1, 2011
Subscribe to:
Posts (Atom)