Wednesday, February 2, 2011

ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............

ਇਕ ਗੱਲ ਆਖਾਂ ਦਿਲਦਾਰਾ ਵੇ, ਭਾਵੇਂ ਲੱਗਦੈਂ ਸਾਨੂੰ ਪਿਆਰਾ ਵੇ...........
ਬੱਸ ਦੁਆ ਸਲਾਮ ਹੀ ਕਾਫੀ ਏ........
ਬੱਸ ਦੁਆ ਸਲਾਮ ਹੀ ਕਾਫੀ ਏ, ਇਹਨਾਂ ਕੱਚੀਆਂ ਨੀਹਾਂ ਦੀ,
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............

ਤਿਰਨਜਣਾਂ ਵਿਚ ਬੈਠੇ ਕੁੜੀਆਂ ਤੋਂ, ਨਹੀਂ ਤਾਅਨੇ ਮਿਹਣੇ ਲੈਣੇ ਵੇ...........
ਅਜੇ ਪੀਪਲੀ ਪੀਂਘਾਂ ਝੂਟਣੀਆਂ, ਨਹੀਂ ਦੁੱਖ ਦਿਲਾਂ ਦੇ ਸਹਿਣੇ ਵੇ
ਅਸੀਂ ਕਰਨੀ ਨਹੀਂ ਬਦਨਾਮ ਚੰਨਾਂ,
ਕਰਨੀ ਨਹੀਂ ਬਦਨਾਮ ਚੰਨਾਂ, ਵੇ ਰੁੱਤ ਇਹ ਤੀਆਂ ਦੀ,
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............

5 comments:

  1. Science ਦੀ ਮੈੜਮ:- >ਪਾਣੀ ਦਾ Formula ਦੱਸੋ??
    ਪੇਂਡੂ ਮੁੰਡਾ:- ਮੈੜਮ ਜੀ____H2MgCl Nacl HNO3 HCLO_____:)
    .
    .
    .ਮੈੜਮ :--> ਆ ਕੀ ਆ_:-o__??
    -
    -
    -
    -
    -
    - - -
    ਮੁੰਡਾ:- ਭੈਣ ਜੀ___!!!! ਇਹ ਸਾਡੇ"ਪਿੰਡ ਆਲੇਟੋਬੇ"ਦੇ ਪਾਣੀ ਦਾ ਫਾਰਮੁਲਾ.

    ReplyDelete
  2. ♥ ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ,
    ਓਦੋਂ Airte ਦੀ 10 ਪੈਸੇ ਕਾੱਲ ਹੁੰਦੀ ਸੀ,
    ਜਦੋਂ ਛੁੱਟੀ ਵੇਲੇ ਤੂੰ ਬੱਸ 'ਚ ਬੈਠੀ
    ਮੈਨੂੰ Bye-Bye ਕਰਦੀ ਸੀ,
    ਓਦੋਂ Bajwa kalan wale Senior ''School''
    ਦੀ ਸਾਰੀ ਮੰਡੀਰ...
    ਬੇਹਾਲ ਹੁੰਦੀ ਸੀ,
    ਅੱਜ ਵੀ raah ch ਜਾਂਦੇ ਨੂੰ,
    ਜਦੋਂ ਉਹ ਪੁਰਾਣੇ ਯਾਰ ਮਿਲਦੇ ਨੇ,
    ਤਾਂ ਇਹੀ ਕਹਿੰਦੇ ਨ waraich...
    ਥੋਡੀ ਜੋੜੀ ਤਾਂ ਬਈ
    ਕਮਾਲ ਹੁੰਦੀ ਸੀ..

    ReplyDelete
  3. ਜੇ ਕੋਈ ਪਿਆਰ ਨਾਲ ਬੁਲਾਵੇ ਤਾਂ ਬੋਲ ਲੈਣਾ ਚਾਹੀਦਾ,
    ਜੇ ਕੋਈ ਕਰੇ ਚਲਾਕੀਆਂ ਤਾਂ ਨਾਤਾ ਤੋੜ ਲੈਣਾਚਾਹੀਦਾ...!

    ReplyDelete
  4. ਇੱਕ ਦਿਨ ਇੱਕ ਜਨਾਨੀ ਇੱਕ ਤੋਤਾ ਖਰੀਦਣਗਈ,
    ਜਨਾਨੀ:- ਇਹਦੀ ਕੀ ਖਾਸੀਅਤ ਹੈ?
    ਦੁਕਾਨਦਾਰ:- ਇਹ ਬੋਲਦਾ ਹੈ।
    ਜਨਾਨੀ:- ਮੈਂ ਕਿਵੇਂ ਲਗਦੀ ਹਾਂ?
    ਤੋਤਾ:- ਚਾਲੂ ਲਗਦੀ ਆਂ।
    ਜਨਾਨੀ:- ਬੜਾ ਬਦਤਮੀਜ਼ ਤੋਤਾ ਹੈ।
    ਦੁਕਾਨਦਾਰ ਤੋਤੇ ਨੂੰ ਅੰਦਰ ਲੈਗਿਆ ਤੇ ਪਾਣੀ'ਚ ਡੁਬੋ-ਡੁਬੋ ਕੇ
    ਪੁੱਛਿਆ:- ਮੰਦਾ ਬੋਲੇਂਗਾ?
    ਤੋਤਾ:- ਕਦੇ ਨਹੀਂ।
    ਜਨਾਨੀ:- ਜੇ ਮੇਰੇ ਘਰ ਇੱਕ ਬੰਦਾ ਆਏ ਤਾਂ ਤੂੰ ਕੀ ਸੋਚੇਂਗਾ?
    ਤੋਤਾ:- ਤੇਰਾ ਪਤੀ।
    ਜਨਾਨੀ:- ਜੇ ਦੋ ਆਉਣ?
    ਤੋਤਾ:- ਤੇਰਾ ਪਤੀ ਤੇ ਦਿਉਰ।
    ਜਨਾਨੀ:- ਜੇ ਤਿੰਨ ਆਉਣ?
    ਤੋਤਾ:- ਤੇਰਾ ਪਤੀ, ਦਿਉਰ ਤੇ ਭਰਾ।
    ਜਨਾਨੀ:- ਜੇ ਚਾਰ ਆਉਣ।
    ਤੋਤਾ:- ਸਾਲਿਓ ਪਾਣੀ ਲੈ ਆਓ, ਮੈਂ ਪਹਿਲਾਂ ਹੀ ਕਿਹਾ ਸੀ ਇਹ"ਚਾਲੂ" ਆ......

    ReplyDelete
  5. madam ਬਚੇ ਨੂ : past
    present nd future
    tense ਦੀ ਇਕ ਉਦਾਰਣ ਮੈਂ
    ਦਿਨੀ ਆ ਤੇ ਇਕ ਫਿਰ
    ਤੂ ਬਣਾਈ
    ਮੈਡਮ - ਮੈਂ ਸੋਹਣੀ ਸੀ ਸੋਹਣੀ han ਤੇ
    ਸੋਹਣੀ ਹੀ ਰਹਾਂ ਗੀ
    .
    .
    .
    . .
    .
    .
    .
    .
    . .
    .
    .
    .
    .
    . .
    ਬਚਾ - ਇਹ ਤੁਹਾਡਾ ਵੇਹਮ
    ਸੀ ਵੇਹਮ ਹੈ ਤੇ ਵੇਹਮ
    ਰਹੇਗਾ...

    ReplyDelete