Tuesday, July 26, 2011

♡♡ ਪੱਥਰਾ ਨਾਲ ਪਿਆਰ ਕੀਤਾ ਨਾਦਾਨ ਸੀ ਅਸੀ ♡♡

♡♡ ਪੱਥਰਾ ਨਾਲ ਪਿਆਰ ਕੀਤਾ ਨਾਦਾਨ ਸੀ ਅਸੀ ♡♡
♡♡ ਗਲਤੀ ਸਾਡੇ ਤੋ ਹੋਈ ਕਿੳ ਕੀ ਇਨਸਾਨ ਸੀ ਅਸੀ ♡♡
♡♡ ਅੱਜ ਜਿੰਨਾ ਨੂੰ ਸਾਡੇ ਨਾਲ ਨਜ਼ਰ ਮਿਲਾੳਣ ਵਿੱਚ ਤਕਲੀਫ ਹੁੰਦੀ ਹੈ ♡♡
♡♡ ਕਦੇ ਉਹ ਵੀ ਦਿਨ ਸੀ ਜਦ ਉਸ ਸ਼ਕਸ ਦੀ ਜਾਨ ਸੀ ਅਸੀ ♡

No comments:

Post a Comment