♥ ਸੋਹਣਾ ਯਾਰ ਜੇ ਮੈਥੋਂ ਦਿਲ ਮੰਗੇ, ਮੈ ਜਾਨ ਵੀ ਖੁਸ਼ੀ ਖੁਸ਼ੀ ਵਾਰ ਦਿਆ--•
•-- ਓ ਕਹੇ ਮੇਰੀ ਜਿੰਦਗੀ ਹੈ ਬਸ ਤੇਰੇ ਨਾਲ, ਤੇ ਮੈ ਸਭ ਕੁਝ ਓਸਤੋ ਹਾਰ ਦਿਆ--•
•--ਰੱਬਾਂ ਦੁੱਖ ਨਾ ਦੇਵੀ ਕਦੇ ਮੇਰੇ ਸੋਹਣੇ ਯਾਰ ਨੂੰ ,ਤੇ ਮੈਂ ਆਪਣੀਆ ਖੁਸ਼ੀਆਂ ਵੀ ਓਸਤੇ ਵਾਰ ਦਿਆ--•
•--ਲੋਕ ਤਾਂ ਲੱਭਦੇ ਨੇ ਐਵੇਂ ਪੱਥਰਾਂ ਚੋ ਰੱਬ,ਤੇ ਮੈਂ ਓਸੇ ਨੂੰ ਹੀ ਰੱਬ ਜਿੰਨਾਂ ਸਤਿਕਾਰ ਦਿਆ ♥
No comments:
Post a Comment