ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ....
maa di sifat taan har koi karda..
ਪਰ ਬਾਪੂ ਨਹੀ ਕਿਸੇ ਨੂ ਯਾਦ ਰਹਿੰਦਾ ,
par bapu nahi kise nu yaad rehnda...
ਹੁੰਦਾ ਬਾਪ ਵੀ ਰੱਬ ਦਾ ਰੂਪ ਦੋਸਤੋ ,
hunda baap vi rabb da roop dosto,
ਜਿਸਦੇ ਸਿਰ ਤੇ ਘਰ ਆਬਾਦ ਰਹਿੰਦਾ ....
jisde sirr te ghar abaad rehnda...
ਓਹਦੇ ਸੀਨੇ ਚ ਵੀ ਇੱਕ ਦਿਲ ਹੈ ਜੋ,
ohde seene ch vi ikk dil hai jo
ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ....
aulaad di khushi layi betaab rehnda..
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ,
behisab pyar nahi dekhda koi,
ਬੱਸ ਉਸਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ..........
bass usde gusse da har kise nu hisab rehnda..
No comments:
Post a Comment