ਕੱਲ - ਕੱਲ ਕਰਦਿਆ ਹਰ ਸ਼ਾਮ ਮੁੱਕ ਜਾਣੀ ਆ,
ਤੇਨੂੰ ਆਪਣਾ ਬਣਾੳਣ ਦੀ ਹਰ ਚਾਹ ਮੁੱਕ ਜਾਣੀ ਆ,
ਪੱਥਰ ਤਾ ਬਹੁਤ ਪਹਿਲਾ ਦੇ ਬਣ ਚੁੱਕੇ ਹਾ,
ਹੁਣ ਹੋਲੀ ਹੋਲੀ ਜਿਸਮ ਚੋ ਜਾਨ ਮੁੱਕ ਜਾਣੀ ਆ................
---------------------------------------------
ਕਦੀ ਥੋੜਾ ਕਦੀ ਬਹੁਤਾ ਖੁਸ਼ ਹੋ ਲਈ ਦਾ
ਆਇਆ ਅੱਖਾਂ ਵਿੱਚ ਹੰਝੂ ਲੁਕੋ ਲਈ ਦਾ
ਯਾਦ ਅਪਣਿਆ ਦੀ ਜਦਿ ਬੜਾ ਹੀ ਸਤਾਵੇ
ਉਦੋ ਬੈਠ ਕਿਸੇ ਨੁੱਕਰ ਤੇ ਰੋ ਲਈ ਦਾ
No comments:
Post a Comment