Wednesday, July 27, 2011

♥ ਜੀ ਕਰਦਾ ਉਸ ਨੁੰ ਆਪਣਾ ਮੁਕੱਦਰ ਬਣਾ ਲਵਾਂ__,

♥ ਜੀ ਕਰਦਾ ਉਸ ਨੁੰ ਆਪਣਾ ਮੁਕੱਦਰ ਬਣਾ ਲਵਾਂ__,

ਉਸ ਦੀ ਹਰ ਖੁਸ਼ੀ ਆਪਣੇ ਦਿਲ ਵਿੱਚ ਬਸਾ ਲਵਾਂ__,

ਖੋ ਜਾਂਦੇ ਨੇ ਲੋਕੀ ਇਸ ਦੁਨਿਆ ਚ ਮੰਜਿਲ ਲਭੱਦੇ ਲਭੱਦੇ__,

ਮੈਂ ਉਸ ਦਾ ਰਾਸਤਾ ਤੇ ਉਸ ਨੁੰ ਮੈਂ ਆਪਣੀ ਮੰਜਿਲ ਬਣਾ ਲਵਾਂ ♥

No comments:

Post a Comment