ਦਿਲ ਟੁੱਟਿਆ ਆਵਾਜ ਨਾ ਆਈ,
ਇਸ਼ਕ ਦਿ ਖੇਡ ਸਾਨੂੰ ਰਾਸ ਨਾ ਆਈ,
ਇਸ਼ਕ ਵਿਚ ਸੱਭ ਨੂੰ ਗਮ ਹੀ ਮਿਲਦੇ ਨੇ,
ਤੇਨੂੰ ਗਮ ਖਾਣ ਦੀ ਜਾਚ ਨਾ ਆਈ,
ਅਸੀ ਅੱਜ ਵਿ ਉਸ ਨੂੰ ਚਾਹੁੰਦੇ ਹਾਂ,
ਤੇ ਉਹ ਕਹਿੰਦੇ ਅੱਜ ਤੋ ਬਾਦ ਸਾਡੇ ਰਾਹ ਚ' ਨਾ ਆਈ..!!!!!
ਇਸ਼ਕ ਦਿ ਖੇਡ ਸਾਨੂੰ ਰਾਸ ਨਾ ਆਈ,
ਇਸ਼ਕ ਵਿਚ ਸੱਭ ਨੂੰ ਗਮ ਹੀ ਮਿਲਦੇ ਨੇ,
ਤੇਨੂੰ ਗਮ ਖਾਣ ਦੀ ਜਾਚ ਨਾ ਆਈ,
ਅਸੀ ਅੱਜ ਵਿ ਉਸ ਨੂੰ ਚਾਹੁੰਦੇ ਹਾਂ,
ਤੇ ਉਹ ਕਹਿੰਦੇ ਅੱਜ ਤੋ ਬਾਦ ਸਾਡੇ ਰਾਹ ਚ' ਨਾ ਆਈ..!!!!!
No comments:
Post a Comment