Wednesday, March 2, 2011

ਮੈ ਪੁਛਿਆ ਕਿਸੇ ਚਕੋਰੀ ਨੂੰ ਚੰਨ ਕਈ ਕਈ ਦਿਨ ਤਕ ਚੜਦਾ ਨਾ,

ਮੈ ਪੁਛਿਆ ਕਿਸੇ ਚਕੋਰੀ ਨੂੰ ਚੰਨ ਕਈ ਕਈ ਦਿਨ ਤਕ ਚੜਦਾ ਨਾ,
ਉਹਦੀ ਹੋਰ ਕਿਸੇ ਥਾਂ ਯਾਰੀ ਆ ਤਾਹਿਉਂ ਤੇਰੇ ਸ਼ਹਿਰ ਚ ਵੜਦਾ ਨਾ,
ਅੱਗੋਂ ਹਸਕੇ ਕਿਹਾ ਚਕੋਰੀ ਨੇ ,,ਸ਼ੱਕ ਕਰ ਕੇ ਵੀ ਤੇ ਕੀ ਲੈਣਾ,
ਜਿੰਨਾ ਚਿਰ ਦਰਸ਼ਨ ਦੇ ਦੇਵੇ ਅਸੀਂ ਉਨੇ ਵਿਚ ਹੀ ਜੀ ਲੈਣਾ..

No comments:

Post a Comment