Wednesday, March 9, 2011

Some Heart Touching Words

ਕਦੇ ਸੋਚਿਆ ਨਹੀਂ ਸੀ ਇੰਝ ਸਾਡੇ ਨਾਲ ਹੋਣਾ,
ਓਹ ਇਸ਼ਕ ਖਿਡਾਰੀ,ਦਿਲ ਬਣੂਗਾ ਖਿਡੌਣਾ,
ਓਹਦੇ ਦਿੱਤੇ ਗਮ ਲੈਣ ਦੀ ਆਦਤ ਪੈ ਗਈ ਏ ਮੈਨੂੰ,
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

......ਰੱਬਾ ਓਹਦੇ ਸਾਰੇ ਦੁਖ,"Helly" ਨੂੰ ਲੱਗ ਜਾਣ,
ਓਹਦੇ ਰਾਹਾਂ ਵਾਲੇ ਕੰਡੇ ਸਾਰੇ ਮੇਰੇ ਚੁਭ ਜਾਣ
ਹੁਣ ਕੰਡਿਆ ਨਾਲ ਖਹਿਣ ਦੀ ਆਦਤ ਪੈ ਗਈ ਏ ਮੈਨੂੰ.
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

1 comment:

  1. its best helly but more new and more innovative rather then sad.

    ReplyDelete