Saturday, January 8, 2011

ਦੁਨੀਆ ਨੂੰ ਮਾਰਿਆ ਮਹਿੰਗਈ ਨੇ

ਦੁਨੀਆ ਨੂੰ ਮਾਰਿਆ ਮਹਿੰਗਈ ਨੇ,
ਅਮਲੀ ਨੂੰ ਮਾਰਿਆ ਉਹਦੀ ਦਵਾਈ ਨੇ,
ਯਾਰ ਨੂੰ ਮਾਰਿਆ ਜਿੰਮੇਵਾਰੀ ਦੀ ਪੰਡ ਨੇ,
ਛੜੀਆਂ ਨੂਂ ਮਾਰਿਆ ਠੰਡ ਨੇ __!!!!!

No comments:

Post a Comment