ਯਾਰੌ ਹੁਣ ਕੁੜੀਆ ਵਲੌ ਵੀ ਕੁਛ ਸੰਦੇਸ਼ ਮੁੰਡਿਆ ਨੂੰ-----
ਬੇਰੇ ਬੇਰੇ ਬੇਰੇ ਮੈ ਕੁੜੀ ਆ ਜਲੰਧਰ ਸ਼ਹਿਰ ਦੀ,,,
ਤੂੰ ਮੁੰਡਿਆ ਟੌਹਰ ਕੱਡ ਕੇ ਲਾ ਨਾ ਗਲੀ ਸਾਡੀ ਦੇ ਗੇੜੇ,,,,
ਇਜਤਾ ਨੇ ਮੈਨੂੰ ਪਿਆਰੀਆ ਕੁਛ ਪੱਲੇ ਹੱਥ ਨੀ ਪੈਣਾ ਤੇਰੇ.....
ਵੇਹਲਾ ਤੂੰ ਫਿਰਦਾ ਤੇਰੇ ਵਰਗੇ ਦੇਖੇ ਮੈ ਆਸਕ ਬਥੇਰੇ,,,
...ਜਿਹੜਾ ਤੂੰ ਘੁਮਦਾ ਫਿਰੇ ਜੈਕੀ ਸ਼ਰਾਫ ਵਾਗੂੰ ਪਾ ਕੇ ਸਵੇਟਰ ਜਿਹੜੇ,,,
ਇਹ ਸਵੇਟਰ 150 - 150 ਦੇ ਮਿਲਣ ਲੁਧਿਆਣਿਉ ਬਥੇਰੇ.
No comments:
Post a Comment