ਚੰਗਾ ਭਲਾ ਜੀਂਦਾ ਸੀ ਨਜ਼ਾਰੇ ਪੂਰੇ ਲੁੱਟਦਾ
ਚੰਗਾ ਭਲਾ ਜੀਂਦਾ ਸੀ ਨਜ਼ਾਰੇ ਪੂਰੇ ਲੁੱਟਦਾ 12 ਵਜੇ ਸੌਦਾਂ ਸੀ ਤੇ 8ਵਜੇ ਉੱਠਦਾ ਪਾ ਤੀ ਨਰਕ ਚ ਜਿੰਦ ਕੀਤਾ ਕਹਿਰ ਅੰਮੀਏ ਨੀ ਦੱਸ ਮੈਨੂੰ ਤੂੰ ਵਿਆਹ ਕੇ ਕਿਹੜੇ ਜਨਮ ਦਾ ਕੱਢਿਆ ਤੈਂ ਵੈਰ ਅੰਮੀਏ ਨੀ... ਦੱਸ ਮੈਨੂੰ ਤੂੰ ਵਿਆਹ ਕੇ ਕਿਹੜੇ ਜਨਮ ਦਾ ਕੱਢਿਆ ਤੈਂ ਵੈਰ ਅੰਮੀਏ ਨੀ.
No comments:
Post a Comment