Saturday, January 22, 2011

..........ਤਰੱਕੀ ਉਸ ਹਾਲਤ ਨੂੰ ਕਹਿੰਦੇ ਹਨ.........

..........ਤਰੱਕੀ ਉਸ ਹਾਲਤ ਨੂੰ ਕਹਿੰਦੇ ਹਨ.........
..........ਜਦੋਂ ਮੁਨਸ਼ੀ ਦਾ ਪੁੱਤਰ ਵਕੀਲ,...........
...........ਕੰਪਾਉਂਡਰ ਦਾ ਪੁੱਤਰ ਡਾਕਟਰ,...........
...........ਮਕੈਨਿਕ ਦਾ ਪੁੱਤਰ ਇੰਜਨੀਅਰ ਅਤੇ....
............ਕਲਰਕ ਦਾ ਪੁੱਤਰ ਅਫਸਰ ਬਣੇ..............

1 comment: