Saturday, January 29, 2011

ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨਹੀ ਪਾਈਦੀ

ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨਹੀ ਪਾਈਦੀ .
ਯਾਰੀ ਦੋਸਤੀ ਚ ਕਦੇ ਕੁੜੀ ਨਹੀ ਲਿਆਈਦੀ ,
ਮਾਪਿਆਂ ਦਾ ਕਿਹਾ ਕਦੀ ਨਹੀ ਮੋੜੀਦਾ .
ਭੁੱਲ ਕੇ ਵੀ ਸੱਜਣਾ ਦਾ  ਦਿਲ ਨਹੀ ਤੋੜੀਦਾ ....................

No comments:

Post a Comment