Friday, January 14, 2011

ਹੇਲੀ ਨੇ ਉੁਹ ਬੱਸ ਕਦੇ ਨਹੀ ਛੱਡੀ ਸੀ

ਹੇਲੀ ਨੇ ਉੁਹ ਬੱਸ ਕਦੇ ਨਹੀ ਛੱਡੀ ਸੀ, ਪਰ ਬੱਸ ਵਾਲੀ ਛੱਡਣੀ ਪੈ ਗਈ
ਕਦੇ ਟਿਕਟ ਕਟਾਉਦਾ ਤੇਰੀ ਮੈ, ਇਹ ਰੀਝ ਹੀ ਬਣ ਕੇ ਰਹਿ ਗਈ
ਕੀ ਕਰਦਾ ਤੇਰੀ ਬੇਅੰਤ ਖੂਬਸੂਰਤੀ ਹੀ ਮੇਰਾ ਟੁੱਟਿਆਂ ਹੌਸਲਾ ਹੁੰਦਾ ਸੀ
ਉਦੋ ਤੂੰ ਮੇਰੀ ਹਿੱਕ ਵਿੋੱਚ ਰੁਕਿਆ ਸਾਹ ਹੁੰਦੀ ਸੀ

No comments:

Post a Comment