Tuesday, January 25, 2011

ਹਥ ਜੋੜੇਆਂ ਕਿਸੇ ਦਾ ਕੱਮ ਬਣ ਜਾਏ,

ਹਥ ਜੋੜੇਆਂ ਕਿਸੇ ਦਾ ਕੱਮ ਬਣ ਜਾਏ,,,,,,,, ਹਥ ਤੋੜ ਤੜਾਵਨ ਦਾ ਕਿ ਫਾਇਦਾ
ਬਿਨਾ ਬੋਲੇਆ ਕਿਸੇ ਦੀ ਗੱਲ ਹੋ ਜਾਏ ,,,,,,,,,,,,ਰੌਲਾ ਕੋਠੇ ਤੇ ਪਾਓਣ ਦਾ ਕੀ ਫਾਇਦਾ
ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ,,,,,,,,,,,,,,,, ਏਵੇਂ ਪੈਰ ਵਡਾਓਨ ਦਾ ਕੀ ਫਾਇਦਾ
ਜੇ ਪਿਆਰ ਤੇ ਸਤਕਾਰ ਨੀ ਦੇ ਸਕਦੇ ,,,,,,,,,,,,,,,,,,,ਫਿਰ ਕੁੜੀ ਫ਼ਸਾਓਣ ਦਾ ਕੀ ਫਾਇ

1 comment: