Wednesday, January 26, 2011

ਹਰ ਵੇਲੇ ਫ਼ਨ-ਸ਼ਨ ਭਾਲੀਦਾ...

 ਹਰ ਵੇਲੇ ਫ਼ਨ-ਸ਼ਨ ਭਾਲੀਦਾ...
ਅਸੀਂ ਗਮਾਂ ਨੂ ਸਦਾ ਹੀ ਮਾਰੀਦਾ...
ਕੁਝ ਯਾਰ ਹਮੇਸ਼ਾ ਨਾਲ ਰਹਿੰਦੇ...
ਜਿੰਨਾ ਭਰੋਸਾ ਕਦੇ ਨੀ ਹਾਰੀਦਾ
Helly ਦਿਲੋਂ ਏਹੀ ਗੱਲ ਕਹਿੰਦਾ ਹੈ...

No comments:

Post a Comment