Saturday, January 8, 2011

ਦਿਲ ਦਾ ਦੁਖੜਾ ਲੁਕੋਣ ਦਾ ਸਵਾਦ ਬੜਾ

 ਦਿਲ ਦਾ ਦੁਖੜਾ ਲੁਕੋਣ ਦਾ ਸਵਾਦ ਬੜਾ___ਹੰਝੂਆਂ ਦੇ ਨਾਲ ਅਖਾਂ ਧੋਣ ਦਾ ਸਵਾਦ ਬੜਾ....!
ਜਿਹੜਾ ਬਹੁਤਾ ਨੇੜੇ ਓਹੀ ਬਹੁਤਾ ਦੁਖ ਦੇਵੇ__ਆਪਣਿਆਂ ਤੋਂ ਚੋਟ ਖਾ ਕੇ ਰੋਣ ਦਾ ਸਵਾਦ ਬੜਾ...!

No comments:

Post a Comment