ਓਹ ਕਹਿੰਦੀ ਸੀ ਮੈਨੂ ਫੁੱਲਾਂ ਨਾਲ ਪਿਆਰ ਹੈ ਪਰ ਜਦ ਖਿਲਦੇ ਸੀ ਤਾਂ ਤੋੜ ਲੈਂਦੀ ਸੀ,
ਓਹ ਕਹਿੰਦੀ ਸੀ ਮੈਨੂ ਬਾਰਿਸ਼ ਨਾਲ ਪਿਆਰ ਹੈ ਪਰ ਜਦ ਪੈਂਦੀ ਸੀ ਤਾਂ ਲੁੱਕ ਜਾਂਦੀ ਸੀ,
ਓਹ ਕਹਿੰਦੀ ਸੀ ਮੈਨੂ ਹਵਾ ਨਾਲ ਪਿਆਰ ਹੈ ਪਰ ਜਦ ਚਲਦੀ ਸੀ ਤਾਂ ਬਾਰੀਆਂ ਬੰਦ ਕਰ ਲੈਂਦੀ ਸੀ,
ਫਿਰ ਓਸ ਵੇਲੇ ਮੈਂ ਡਰ ਜਿਹਾ ਜਾਂ...ਦਾ ਸੀ ਜਦੋਂ ਓਹ ਕਹਿੰਦੀ ਸੀ ਮੈਨੂ ਤੇਰੇ ਨਾਲ "ਪਿਆਰ" ਹੈ...
No comments:
Post a Comment