Saturday, January 8, 2011

ਮਿਲ ਜਾਣ ਜੋ ਆਸਾਨੀ ਨਾਲ

ਮਿਲ ਜਾਣ ਜੋ ਆਸਾਨੀ ਨਾਲ , ਉਹ ਖਜ਼ਾਨੇ ਨਹੀਂ ਹੁੰਦੇ ,
ਜਿਹੜੇ ਹਰ ਹੀਰ ਤੇ ਮਰਨ ਉਹ ਸੱਚੇ ਦੀਵਾਨੇ ਨਹੀਂ ਹੁੰਦੇ , ,
ਵਸਦੇ ਹੋਣ ਜਿਹੜੇ ਜਿਸਮ ਚ ਰੂਹ ਬਣਕੇ,
ਉਹ ਯਾਰ ਕਦੇ ਬਗਾਨੇ ਨਹੀਂ ਹੁੰਦੇ...!!!!!!!

No comments:

Post a Comment