Friday, January 14, 2011

ਰੱਬ ਨਾਲ ਇਸ਼ਕ ਕਰੇ ਕੋਈ

ਸੱਚੇ
ਰੱਬ ਨਾਲ ਇਸ਼ਕ ਕਰੇ ਕੋਈ ਕੋਈ,ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ‌ ‌‌ਸਾਂਵਲੇ ਰੰਗ ਨੂੰ 
ਪਸੰਦ ਕਰੇ ਕੋਈ ਕੋਈ,ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ ਓ ਦੁਨੀਆਂ ਨਾਲ ਨਹੀਂ ਮਿਲਦੀ 
ਪਸੰਦ ਸਾਡੀ,ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ 
ਨੇ,ਅਸੀਂ ਤਾਂ ਸਾਫ਼ ਦਿਲ<true heart>ਤੇ ਮਰਦੇ ਹਾਂ

No comments:

Post a Comment