Tuesday, January 11, 2011

ਪੈਰਾਂ ਦੇ ਵਿਚ ਜੰਨਤ ਜਿਸਦੇ,ਸਿਰ ਤੇ ਠੰਡੀਆਂ ਛਾਵਾਂ,,,,,

ਪੈਰਾਂ ਦੇ ਵਿਚ ਜੰਨਤ ਜਿਸਦੇ,ਸਿਰ ਤੇ ਠੰਡੀਆਂ ਛਾਵਾਂ,,,,,
ਅਖਾਂ ਦੇ ਵਿਚ ਨੂਰ ਖੁਦਾ ਦਾ ਮੁਖ ਤੇ ਰਹਣ ਦੁਆਵਾਂ,,,,,,,,
ਗੋਦੀ ਦੇ ਵਿਚ ਮਮਤਾ ਵਸਦੀ ਦਾਮਾਂ ਵਿਚ ਫਿਜ਼ਾਵਾਂ ,,,,,,
ਜਿਨਾ ਕਰਕੇ ਦੁਨਿਯਾ ਦੇਖੀ ਰਹਣ ਸਲਾਮਤ ਓਹ ਮਾਵਾਂ !!!!

2 comments:

  1. god select our this wise and make our mom active in whole moment which make us cheerfuller all time

    ReplyDelete
  2. ਮਾਂ ਦੀਆਂ ਗਾਲ੍ਹਾਂ ਦਾ ਸਵਾਦ ਵੀ ਅਵੱਲਾ ਏ ਭੁੱਬ ਜਾਣਾ, ਰੁੜ੍ਹ ਜਾਣਾ, ਟੁੱਟ ਪੈਣਾ ਝੱਲਾ ਏ ਕੁੱਟਣਾ ਵੀ ਰੱਜ ਕੇ ਤੇ ਰੱਜ ਕੇ ਪਿਆਰ ਦੇਣਾ ਰੱਬ ਦੀ ਸਹੁੰ ਮਾਂ ਦਾ ਪਿਆਰ ਵੀ ਸਵੱਲਾ ਏ - ਸੋਨੀ ਢੱਟ

    ReplyDelete