Friday, January 7, 2011

ਖਾ ਕੇ ਰੋਟੀ ਸ਼ਾਮ ਦੀ

ਖਾ ਕੇ ਰੋਟੀ ਸ਼ਾਮ ਦੀ ... ਟਾਈਮ ਨਾਲ ਮੰਜੇ ਤੇ ਜਾ ਡੇਰੇ ਲਾਉਨੇਂ ਆਂ ,,,
ਤੇਰੇ ਸੁਪਨੇ ਲੈਣ ਦੇ ਮਾਰੇ ਅਸੀਂ ਤਾਂ ਜਲਦੀ ਸਾਉਂਨੇ ਆਂ....

1 comment:

  1. jaldi soon de chakra wich apne kam na bhul jaeo sir

    ReplyDelete