Monday, January 24, 2011

FB ਬਣਿਆ ਘਰ HUN ਦੂਜਾ,

FB ਬਣਿਆ ਘਰ HUN ਦੂਜਾ,
ਨਵੀ ਇੱਕ ਬਣੀ ਸਹੇਲੀ POOJA,Shika,Shavine,heena
ਮੇਰੇ ਨਾਲ FACEBOOK TE CHATING ਕਰਦੀ ,
ਧਰਮ ਨਾਲ ਮੋਹ ਵਾਲ਼ਾ ਹੀ ਕਰਦੀ,
ਮੋਹ ਵਾਲ਼ਾ ਹੀ ਕਰਦੀ ਮੈਨੂੰ OFFLINE ਦੇਖਣਾ ਚਾਹਵੇ ਨਾ,
......ਪੇ ਗਿਆ FACEBOOK ਚਸਕਾ PC ਛੱਡਿਆ ਜਾਵੇ ਨਾ

No comments:

Post a Comment